← ਪਿਛੇ ਪਰਤੋ
ਸੰਜੇ ਅਰੋੜਾ ਨੇ ਕਮਿਸ਼ਨਰ ਦਿੱਲੀ ਪੁਲਿਸ ਵਜੋਂ ਚਾਰਜ ਸੰਭਾਲਿਆ ਨਵੀਂ ਦਿੱਲੀ, 1 ਅਗਸਤ, 2022: ਸੰਜੇ ਅਰੋੜਾ ਆਈ ਪੀ ਐੱਸ ਨੇ ਕਮਿਸ਼ਨਰ ਦਿੱਲੀ ਪੁਲਿਸ ਵਜੋਂ ਚਾਰਜ ਸੰਭਾਲ ਲਿਆ ਹੈ। 1998 ਬੈਚ ਦੇ ਤਾਮਿਲਨਾਡੂ ਬੈਚ ਦੇ ਆਈ ਪੀ ਐਸ ਅਫ਼ਸਰ ਅਰੋੜਾ ਨੂੰ ਕੱਲ੍ਹ ਕੇਂਦਰ ਸਰਕਾਰ ਨੇ ਕਮਿਸ਼ਨਰ ਦਿੱਲੀ ਪੁਲਿਸ ਨਿਯੁਕਤ ਕੀਤਾ ਸੀ। ਉਹ ਪਹਿਲਾਂ ਡੀ ਜੀ ਆਈ ਟੀ ਬੀ ਪੀ ਸਲ। ਉਹ 31 ਜੁਲਾਈ, 2025 ਨੂੰ ਆਪਣੀ ਸੇਵਾ ਮੁਕਤੀ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ।
Total Responses : 936