← ਪਿਛੇ ਪਰਤੋ
ਚੰਡੀਗੜ੍ਹ, 30 ਨਵੰਬਰ 2018 - ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਉਲਝਣ ਵਾਲੀ ਥਾਣਾ ਮੁਖੀ ਲਵਮੀਤ ਕੌਰ ਦਾ ਫਾਜ਼ਿਲਕਾ ਤੋਂ ਜਲਾਲਾਬਾਦ ਤਬਾਦਲਾ ਹੋ ਗਿਆ ਹੈ। ਲਵਮੀਤ ਕੌਰ ਦੇ ਨਾਲ 6 ਹੋਰ ਕਰਮਚਾਰੀਆਂ ਦੇ ਵੀ ਤਬਾਦਲੇ ਹੋਏ ਹਨ।
ਤਬਾਦਲਾ ਹੋਏ ਹੋਰ ਕਰਮਚਾਰੀਆਂ ਦੇ ਨਾਂਅ ਹੇਠ ਪੜ੍ਹੋ :-
Total Responses : 940