Giani Harpreet Singh attacks Akali Dal Badal on deposition of Sikh MLAs at Akal Takht Sahib
Babushahi Network
Chandigarh, June 30, 2026: Akali Dal Punar Surjit President Giani Harpreet Singh has attacked Akali Dal Badal on deposition of Sikh MLAs at Sri Akal Takht Sahib yesterday and said that had there been a Badal government, they would have flatly refused to depose at Sri Akal Takht Sahib.
In a tweet in Punjabi he said, ‘ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਨੂੰਨੀ ਮਾਹਰ ਨਹੀਂ ਸਨ ਤੇ ਨਾ ਬਾਦਲ ਦਲ ਦੀ ਸਰਕਾਰ ਹੈ, ਨਹੀ ਤਾ ਇੰਨਾਂ ਝੱਟ ਚੈਨਲਾਂ ਤੇ ਰਿਹ ਪ੍ਰਤੀਕਿਰਿਆ ਦੇਣੀ ਸੀ ਕਿ ਸਾਡੇ ਐਮ ਐਲ਼ ਏ ਸ੍ਰੀ ਅਕਾਲ ਤਖ਼ਤ ਨਹੀਂ ਜਾ ਸਕਦੇ ਕਿਉਂਕਿ ਜੇ ਚਲੇ ਗਏ ਤਾਂ ਸਾਡੀ ਸਰਕਾਰ ਵੀ ਕੇਂਦਰ ਭੰਗ ਕਰ ਸਕਦਾ ਹੈ ਤੇ ਚੋਣ ਕਮਿਸ਼ਨ ਸਾਡੀ ਮਾਨਤਾ ਵੀ ਰੱਦ ਕਰ ਸਕਦਾ ।ਇੰਨਾਂ ਇਹ ਵੀ ਪੱਕਾ ਆਖਣਾ ਸੀ ਕਿ ਜਥੇਦਾਰ ਲੋਕਾ ਦੀ ਚੁਣੀ ਸਰਕਾਰ ਨੂੰ ਕਿਵੇ ਕਨੂੰਨ ਰੱਦ ਕਰਨ ਦਾ ਜਾਂ ਸੋਧਾਂ ਕਰਨ ਦਾ ਅਦੇਸ਼ ਦੇ ਸਕਦਾ? ਇਹ ਵੀ ਤਰਕ ਦਿੱਤਾ ਜਾਣਾ ਸੀ ਕਿ ਕਿੰਨੇ ਕਾਲੇ ਕਨੂੰਨ ਸਿੱਖਾਂ ਖਿਲਾਫ ਬਣੇ ਕਦੇ ਕਿਸੇ ਜਥੇਦਾਰ ਨੇ ਉੱਨਾਂ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ? ਆਮ ਆਦਮੀ ਪਾਰਟੀ ਨੂੰ ਮੁਫ਼ਤ ਦੀ ਸਲਾਹ ਹੈ ਕਿ ਜਿੱਥੇ ਹੋਰ ਦੂਜੀਆਂ ਪਾਰਟੀਆਂ ਚੋਂ ਬੰਦੇ ਸ਼ਾਮਲ ਕਰਵਾ ਰਹੇ ਹੋ ਇੰਨਾਂ ਚੀਮਾ, ਮੇਸ਼ੀ ਗਰੇਵਾਲ ਤੇ ਦਿੱਲੀ ਆਲੇ ਸਰਨੇ ਨੂੰ ਵੀ ਲੈ ਜੋ ਨਾਲੇ ਇਹੋ ਜੇ ਮੌਕੇ ਤੁਹਾਡੇ ਕੰਮ ਆਉਣਗੇ ਤੇ ਨਾਲ ਪੰਥ ਦਾ ਭਲਾ ਹੋ ਜਾਵੇਗਾ।‘’