ਹਾਈ ਕੋਰਟ ਨੇ ਘਰ-ਘਰ ਆਟਾ ਪੁਚਾਉਣ ਵਾਲੀ ਸਕੀਮ ਨੂੰ ਲਾਈ ਬਰੇਕ
ਡਿਪੂ ਹੋਲਡਰਾਂ ਨੇ ਭਗਵੰਤ ਸਰਕਾਰ ਡੀ ਫ਼ੈਸਲੇ ਨੂੰ ਦਿੱਤੀ ਸੀ ਚੁਨੌਤੀ
ਚੰਡੀਗੜ੍ਹ , 14 ਸਤੰਬਰ , 2022 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਭਗਵੰਤ ਮਾਨ ਸਰਕਾਰ ਦੀ ਘਰ ਘਰ ਆਟਾ ਤੇ ਰਾਸ਼ਨ ਪੁਚਾਉਣ ਦੀ ਸਕੀਮ ਤੇ ਬਰੇਕਾਂ ਲਾ ਦਿੱਤੀਆਂ ਹਨ . ਹਾਈ ਕੋਰਟ ਵੱਲੋਂ ਕੇਸ ਦੀ ਅਗਲੀ ਸੁਣਵਾਈ ਭਾਵ 28 ਸਤੰਬਰ ਤੱਕ ਇਸ ਸਕੀਮ ਅਧੀਨ ਕਿਸੇ ਤੀਜੀ ਧਿਰ ਨੂੰ ਸ਼ਾਮਲ ਕਰਨ ਅਤੇ ਅਗਲੀ ਕਾਰਵਾਈ ਕਰਨ ਤੇ ਰੋਕ ਲਈ ਦਿੱਤੀ ਹੈ .
ਹਾਈ ਕੋਰਟ ਨੇ ਘਰ-ਘਰ ਆਟਾ ਪੁਚਾਉਣ ਵਾਲੀ ਸਕੀਮ ਨੂੰ ਲਾਈ ਬਰੇਕ
ਹਾਈ ਕੋਰਟ ਦੇ ਜੱਜ ਜਸਟਿਸ ਵਿਕਾਸ ਸੂਰੀ ਦੇ ਬੈਂਚ ਵੱਲੋਂ ਇਹ ਅੰਤਰਿਮ ਹੁਕਮ ਪੰਜਾਬ ਦੀ ਡਿਪੂ ਹੋਲਡਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਦਿੱਤਾ .
ਕਲਿੱਕ ਕਰੋ ਅਤੇ ਫ਼ੈਸਲੇ ਦੀ ਕਾਪੀ ਪੜ੍ਹੋ :
https://drive.google.com/file/d/1dGAKr9iXyWVt0qFrp3_haaj0fdljQ-Ow/view?usp=sharing