← ਪਿਛੇ ਪਰਤੋ
ਪਟਿਆਲਾ ਤੋਂ ਹੁਣ ਤਕ ਤਿੰਨ ਲੋਕ ਸਭਾ ਉਮੀਦਵਾਰਾਂ ਨੇ ਭਰੇ ਫਾਰਮ
ਜੀ ਐਸ ਪੰਨੂ
ਪਟਿਆਲਾ, 7 ਮਈ, 2024: ਪਟਿਆਲਾ ਵਿਚ ਹੁਣ ਤਕ ਤਿੰਨ ਲੋਕ ਸਭਾ ਉਮੀਦਵਾਰਾਂ ਨੇ ਭਰੇ ਫਾਰਮ ,ਇਕ ਸ਼ਿਵ ਸੈਨਾ ਦੇਵਿੰਦਰ ਰਾਜਪੂਤ, ਦੂਜਾ ਬਦੇਸ਼ਾ ਮੈਡਮ ਤੇ ਜਸਦੀਸ਼ ਨਾਭਾ ਆਜ਼ਾਦ ਤੌਰ ਤੇ ਨਾਮਜਦਗੀ ਕੀਤੀ ਦਾਖਲ।
Total Responses : 1067