← ਪਿਛੇ ਪਰਤੋ
ਚੰਡੀਗੜ੍ਹ, 9 ਮਾਰਚ 2020 - ਗੀਤਾ ਸ਼ਰਮਾ ਨੂੰ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੀ ਚੇਅਰਪਰਸਨ ਲਾਇਆ ਗਿਆ ਹੈ। ਉਹ ਮੌਜੂਦਾ ਸਮੇਂ 'ਚ ਬ੍ਰਾਹਮਣ ਸਭਾ (ਇਸਤਰੀ ਵਿੰਗ) ਪੰਜਾਬ ਦੇ ਪ੍ਰਧਾਨ ਹਨ।
ਗੀਤਾ ਸ਼ਰਮਾ ਮਸ਼ਹੂਰ ਜੋਤਿਸ਼ੀ ਰੋਹਿਤ ਸ਼ਰਮਾ ਸੁਨਾਮ ਦੇ ਮਾਤਾ ਜੀ ਹਨ। ਉਹ ਪਿਛਲੇ 25 ਸਾਲ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਹਨ।
Total Responses : 936