← Go Back
ਨਵੀਂ ਦਿੱਲੀ, 4 ਜੁਲਾਈ 2019 - ਭਾਰਤ, ਅਮਰੀਕਾ ਸਮੇਤ ਕਈ ਦੇਸ਼ਾ 'ਚ ਕਰੀਬ 9 ਘੰਟਿਆਂ ਲਈ ਫੇਸਬੁੱਕ, ਵ੍ਹਟਸਐਪ ਤੇ ਇੰਸਟਾਗ੍ਰਾਮ ਦੇ ਸੋਸ਼ਲ ਮੀਡੀਆ ਪਲੈਟਫਾਰਮ ਬੰਦ ਰਹੇ। ਜਿਸ ਨਾਲ ਕਰੀਬ ੪ ਅਰਬ ਯੂਰਸਜ਼ ਪ੍ਰਭਾਵਿਤ ਹੋਏ। ਬੁੱਧਵਾਰ ਸ਼ਾਮ 5.30 ਵਜੇ ਦੇ ਕਰੀਬ ਫੇਸਬੁੱਕ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਲੇਟਫਾਰਮ 'ਤੇ ਫੋਟੋਆਂ ਭੇਜਣ ਤੇ ਵੀਡੀੳ ਅਪਲੋਡ ਕਰਨ 'ਚ ਪ੍ਰੇਸ਼ਾਨੀ ਆ ਰਹੀ ਹੈ । ਇਸ ਸਮੱਸਿਆ ਨੂੰ ਕਰੀਬ 9 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਠੀਕ ਕਰ ਲਿਆ ਗਿਆ ਸੀ।
Total Responses : 939